101 best Punjabi Romantic Status for Girlfriend/Boyfriend collection

Romantic status for girlfriend/boyfriend in punjabi

Here we are presenting a collection of Punjabi Romantic status for Girlfriend or Boyfriend with Images.

As you guys highly requested for a collection of Romantic status in Punjabi, so here we are.

Best way to express our thoughts, emotions and feelings is to express them in your mother tongue.

Here we are presenting some of the best shayaris or romantic quotes of some most popular Punjabi Poets like Shiv Kumar Batalvi and Gulzar etc.

We have picked some of the best romantic punjabi quotes from various sources and framed them in one collection so as that you guys get all the desired content at one place.

So the next time, whenever you are going to post a story or post for your loved ones, you don't need to scroll your screen in order to get the perfect punjabi romantic caption.

You can bookmark this page and use it as per your requirement and convenience.

By the way, if you are a fan of Hindi Romantic shayaris, then don't forget to check out our top collections of Hindi romantic shayaris also.
So without wasting any much time, let's move to main content.

Punjabi Romantic Status for Girlfriend/Boyfriend
  1. ਪਤਾ ਨਹੀਂ ਤੂੰ ਹੱਥਾਂ ਦੀਆਂ ਲਕੀਰਾਂ ਵਿਚ ਹੈਂ ਯਾ ਨਹੀਂ ਪਰ ਦਿਲ ਨੂੰ ਤੇਰੇ ਨਾਲ ਪਿਆਰ ਬਹੁਤ ਆ            (Punjabi romantic status)
  2. ਤੂੰ ਮੈਂ ਅਧੂਰੇ, ਪੂਰੇ ਹੁੰਨੇ ਆਂ ਇੱਕ ਦੂਜੇ ਸੰਗ 
  3. ਝੱਲਿਆ, ਬਸ ਜੀ ਨੂੰ ਜੀ ਹੁੰਦੀ ਆ, ਹੋਰ ਮੁਹੱਬਤ ਕੀ ਹੁੰਦੀ ਆ 
  4. ਤਿਨਕਾ ਸਾ ਮੈਂ ਔਰ ਸਮੁੰਦਰ ਸਾ ਇਸ਼ਕ, ਡੂਬਨੇ ਕਾ ਡਰ ਔਰ ਡੂਬਨਾ ਹੀ ਇਸ਼ਕ
  5. ਇਬਾਦਤ ਕੇ ਸਬਕੇ ਅਪਣੇ ਤਰੀਕੇ ਹੋਤੇ ਹੈਂ, ਖੈਰ ਮੁਝੇ ਤੁਮ੍ਹਾਰਾ ਨਾਮ ਪਸੰਦ ਹੈ 
  6. ਕਿਵੇਂ ਖ਼ਤਮ ਕਰਾਂ ਰਿਸ਼ਤਾ ਉਸ ਨਾਲ, ਜਿਸ ਨੂੰ ਸਿਰਫ ਮਹਿਸੂਸ ਕਰਕੇ ਦੁਨੀਆਂ ਭੁੱਲ ਜਾਨਾਂ ਮੈਂ 
  7. ਤੁਮ ਨਾ ਅਪਣੀ ਹੱਦ ਮੇਂ ਰਹੋ, ਬੇਹੱਦ ਯਾਦ ਆਤੀ ਹੋ ਤੁਮ 
  8. ਤੇਰੀਆਂ ਯਾਦਾਂ ਦਾ ਸ਼ੋਰ ਹੀ ਐਨਾ,  ਮੈਨੂੰ ਕੁਝ ਹੋਰ ਨਹੀਂ ਸੁਣਦਾ 
  9. ਤੇਰੇ ਲਈ ਤੋਹਫੇ ਕੀ ਮਹਿੰਗੇ ਹੋਣੇ ਆ, ਤੇਰੇ ਅੱਗੇ ਆਕੇ ਤਾਂ ਮੇਰੀ ਜਾਨ ਵੀ ਸਸਤੀ ਹੋ ਜਾਂਦੀ ਆ 
  10. ਜ਼ਮਾਨਾ ਆਖ਼ਦੈ ਬੇਪ੍ਰਵਾਹ ਮੈਨੂੰ, ਸ਼ਾਇਦ ਦੇਖਿਆ ਨਹੀਂ ਕਿਸੇ ਨੇ ਮੈਨੂੰ ਤੇਰਾ ਖਿਆਲ ਕਰਦੇ ਹੋਏ                                (Punjabi romantic status pics)
    Punjabi Romantic Status for Girlfriend/Boyfriend
  11. ਤੂੰ ਕਦੀ ਮਿਲ ਤਾਂ ਸਹੀ ਜ਼ਿੰਦਗੀ ਦੀ ਤਰਾਂ, ਫਿਰ ਮੈਂ ਵੀ ਨਿਭੂੰ ਸਾਹਾਂ ਦੀ ਤਰ੍ਹਾਂ              (Punjabi romantic whatsapp status)
  12. ਮੇਰੀ ਮੁਹੱਬਤ ਸਿਰਫ ਗੱਲਾਂ ਵਾਲੀ ਨਹੀਂ, ਦੁਆਵਾਂ ਵਿਚ ਵੀ ਤੇਰਾ ਜ਼ਿਕਰ ਹੁੰਦਾ ਐ 
  13. ਦਿਲ ਵਿਚ ਇਸ਼ਕ ਤੇਰੇ ਲਈ ਬੋਹਤ ਆ, ਬਸ ਜਤਾਉਣਾ ਨਹੀਂ ਆਉਂਦਾ, ਤੁਸੀਂ ਖੁਦ ਸਮਝਦੇ ਨਹੀਂ ਤੇ ਸਾਨੂੰ ਸਮਝਾਉਣਾ ਨਹੀਂ ਆਉਂਦਾ 
  14. ਸਾਥ ਨਿਭਾਉਣ ਵਾਲੇ ਕਦੇ ਹਾਲਾਤਾਂ ਦੀ ਪਰਵਾਹ ਨਹੀਂ ਕਰਦੇ 
  15. ਗੱਲ ਕਰਨ ਦੀ ਤਲਬ ਹੋਵੇ ਤਾਂ, ਵਕ਼ਤ ਵੀ ਇਜਾਜ਼ਤ ਦੇ ਦਿੰਦਾ ਹੈ 
  16. ਕੁਝ ਖੂਬਸੂਰਤ ਰਾਹ ਬਿਨਾ ਗਵਾਚੇ ਨਹੀਂ ਲੱਭੇ ਜਾ ਸਕਦੇ 
  17. ਜ਼ਿੰਦਗੀ ਜੀਣ ਲਈ, ਜ਼ਿੰਦਗੀ ਵਰਗੇ ਸ਼ਕਸ ਦਾ ਕੋਲ ਹੋਣਾ ਜ਼ਰੂਰੀ ਹੈ 
  18. ਚਲ ਮੰਨਦੇ ਆਂ ਕਿ ਤੋੜਨ ਵਾਲੇ ਤੋੜਣ ਲੱਗਿਆ ਮਿੰਟ ਨਹੀਂ ਲਾਉਂਦੇ, ਪਰ ਜਿਨ੍ਹਾਂ ਨੇ ਨਿਭਾਉਣੀ ਹੁੰਦੀ ਆ, ਉਹ ਅਖੀਰ ਤਕ ਨਿਭਾ ਵੀ ਜਾਂਦੇ ਨੇ 
  19. ਸੀਨੇ ਵਿਚ ਇਕ ਮੁੱਦਤ ਤੋਂ ਰੀਝ ਪਲੇ, ਕਾਸ਼ ਕੋਈ ਮੈਨੂੰ ਕੰਡਿਆਂ ਸਣੇ ਕਬੂਲ ਕਰੇ 
  20. ਤੇਰੇ ਬਿਨਾ ਮੈਂ ਹੱਸ ਤਾਂ ਸਕਦਾਂ, ਮਗਰ ਖੁਸ਼ ਨਹੀਂ ਰਹਿ ਸਕਦਾ                         (Punjabi romantic status pics)
    Punjabi Romantic Status for Girlfriend/Boyfriend
  21. ਮੈਨੂੰ ਸਿਰਫ ਇਸ਼ਕ ਹੈ ਕੋਈ ਉਮੀਦ ਨਹੀਂ ਹੈ ਤੇਰੇ ਤੋਂ               (Punjabi love status in two lines)
  22. ਮਸਲਾ ਸਾਰਾ ਸੁਕੂਨ ਦਾ ਹੈ, ਜੋ ਸਿਰਫ ਤੈਨੂੰ ਦੇਖਕੇ ਹੀ ਮਿਲਦਾ ਹੈ 
  23. ਨਹੀਂ ਲੋੜ ਪੈਂਦੀ ਤੇਰੀ ਤਸਵੀਰ ਦੇਖਣ ਦੀ, ਮੈਨੂੰ ਤੇਰੀ ਸ਼ਕਲ ਮੂੰਹ ਜ਼ੁਬਾਨੀ ਯਾਦ ਐ 
  24. ਚੰਨ ਚੜਨੋ ਤੇ ਫੁਲ ਖਿੜਨੋ ਕਦੇ ਨਹੀਂ ਹਟਦੇ, ਮੈਨੂੰ ਲਗਦਾ ਐ ਤੇਰਾ ਚੇਹਰਾ ਵੀ ਕਦੇ ਭੁਲਾ ਨਹੀਂ ਹੋਣਾ 
  25. ਨਸ਼ਾ ਚੜ੍ਹ ਜਾਂਦਾ ਐ ਤੈਨੂੰ ਯਾਦ ਜੇਹਾ ਕਰਕੇ, ਜਦੋਂ ਮੁਲਾਕਾਤ ਕੀਤੀ, ਰਬ ਖੈਰ ਕਰੇ 
  26. ਕਦੇ ਤਾਂ ਹੋਵੇਗਾ ਦੁਆਵਾਂ ਦਾ ਅਸਰ, ਬੜੀ ਰੀਝ ਨਾਲ ਮੰਗਿਆ ਹੈ ਖੁਦਾ ਤੋਂ ਤੈਨੂੰ 
  27. ਕਾਸ਼ ਤੈਨੂੰ ਕਹਿ ਪਾਵਾ, ਉਹ ਜੋ ਤੂੰ ਸੁਣਿਆ ਨਹੀਂ ਜਾਂ ਉਹ ਜੋ ਮੈਂ ਕਿਹਾ ਨਹੀਂ 
  28. ਜਦੋ ਤੈਨੂੰ ਪਹਿਲੀ ਵਾਰ ਤੱਕਿਆ ਤਾਂ ਰੂਹ ਨੇ ਕਿਹਾ ਕੋਈ ਗੁਨਾਹ ਕਰ, ਤੈਨੂੰ ਪਤਾ ਫੇਰ ਮੈਂ ਮੁਹੱਬਤ ਕਰਲੀ 
  29. ਨਾਦਾਨੀਆਂ ਝਲਕਤੀ ਹੈਂ ਅਭੀ ਭੀ ਮੇਰੀ ਬਾਤੋਂ ਸੇ, ਮੈਂ ਖੁਦ ਹੈਰਾਨ ਹੂੰ ਮੁਝੇ ਇਸ਼ਕ ਹੂਆ ਕੈਸੇ 
  30. ਲੋਕਾਂ ਦੇ ਰੋਜ਼ ਕੁਝ ਨਵਾਂ ਮੰਗਿਆ ਖੁਦਾ ਕੋਲੋਂ, ਇੱਕ ਮੈਂ ਹੀ ਆਂ ਜੋ ਤੇਰੇ ਖਿਆਲ ਤੋਂ ਉੱਤੇ ਨਹੀਂ ਵੱਧ ਸਕਿਆ        (Att punjabi status for couple)
    Punjabi Romantic Status for Girlfriend/Boyfriend
  31. ਇੱਕ ਹੀ ਸ਼ਕਸ ਹੁੰਦਾ ਐ ਕਾਇਨਾਤ ਵਿਚ, ਇਸ਼ਕ ਦੇ ਰਾਹਾਂ ਵਿਚ ਕਾਫ਼ਿਲੇ ਨਹੀਂ ਹੁੰਦੇ             (Punjabi romantic status for boyfriend)
  32. ਮਿਲਣ ਨੂੰ ਤਾਂ ਦੁਨੀਆਂ ਤੇ ਕਈ ਹਸੀਨ ਚੇਹਰੇ  ਮਿਲ ਜਾਣਗੇ, ਪਰ ਤੇਰੇ ਨਾਲ ਕੀਤੀ ਮੁਹੱਬਤ ਅਸੀਂ ਖੁਦ ਨੂੰ ਵੀ ਨਹੀਂ ਕਰ ਸਕਦੇ 
  33. ਇਸ਼ਕ ਨੂੰ ਸਿਰਫ ਮਹਿਸੂਸ ਕਰਿਆ ਕਰ, ਜਦੋ ਰੂਹ ਨਸ਼ੇ ਵਿਚ ਹੋਵੇ, ਬੋਲੀਦਾ ਨਹੀਂ ਹੁੰਦਾ 
  34. ਬਹੁਤਾ ਸੁਣਦੀ ਤੇ ਬੋਲਦੀ ਐਂ ਘੱਟ, ਤੂੰ ਮੇਰੀ ਮਾਂ ਨੂੰ ਬੋਹਤ ਪਸੰਦ ਆਵੇਂਗੀ 
  35. ਤੈਨੂੰ ਪਤਾ, ਤੂੰ ਹਕ਼ੀਕ਼ਤ ਵਿਚ ਵੀ ਓਨੀ ਹੀ ਸੋਹਣੀ ਆਂ ਜਿੰਨੀ ਮੇਰੇ ਖਿਆਲਾਂ ਵਿਚ ਹੁੰਦੀ ਸੀ 
  36. ਤੇਰੀ ਜ਼ਿੱਦ, ਤੇਰੇ ਅਸੂਲ, ਤੇਰੇ ਨਿਯਮ, ਨਾ ਜਾਣੇ ਕਿਹੜੇ ਸੰਵਿਧਾਨ ਦੀ ਧਾਰਾ ਐਂ ਤੂੰ 
  37. ਵੋ ਪਿਆਰ ਕਰੇ ਨਾ ਕਰੇ, ਯੇ ਅਲੱਗ ਬਾਤ ਹੈ, ਮੈਂ ਕੋਸ਼ਿਸ਼ ਭੀ ਨਾ ਕਰੂੰ ਯੇ ਤੋਂ ਗ਼ਲਤ ਬਾਤ ਹੈ 
  38. ਤੇਰੀਆਂ ਖੁਸ਼ੀਆਂ ਦੇ ਠਿਕਾਣੇ ਬਹੁਤ ਹੋਣਗੇ, ਪਰ ਮੇਰੀ ਬੇਚੈਨੀਆਂ ਦੀ ਵਜ੍ਹਾ ਸਿਰਫ ਤੂੰ ਐਂ 
  39. ਸੱਧਰਾਂ ਜੋ ਮੇਰੀਆਂ, ਮੋਹੱਬਤਾਂ ਨੇ ਤੇਰੀਆਂ, ਅਸੀਂ ਕਦੇ ਭੁੱਲੇ ਨਹੀਂ, ਅੱਖਾਂ ਦੀਆ ਹਨੇਰੀਆਂ, ਲਿਖਣ ਤੋਂ ਪਹਿਲਾਂ ਤੈਨੂੰ ਸੋਚਾਂਗੇ ਹਮੇਸ਼ਾ, ਬਸ ਲਿਖਾਂਗੇ ਗੱਲਾਂ ਤੇਰੀਆਂ ਤੇ ਮੇਰੀਆਂ 
  40. ਗੱਲ ਮੇਰੀ ਤੇ ਓਹਦੀ ਨਹੀਂ, ਅਸਾਡੀ ਆ, ਜੇ ਮੈਂ ਚੰਗਾ, ਉਹ ਵੀ ਡਾਢੀ ਆ             (Punjabi romantic whatsapp status)
    Punjabi Romantic Status for Girlfriend/Boyfriend
  41. ਮੇਰੇ ਖਿਆਲ ਅਕਸਰ ਤੇਰੇ ਨਾਂ ਤੇ ਉਡਾਰੀਆਂ ਭਰਦੇ ਨੇ                  (Punjabi romantic status for boyfriend)
  42. ਬਹੁਤ ਖੂਬਸੂਰਤ ਹੁੰਦਾ ਕਿਸੇ ਲਈ ਉਹ ਬਨ ਜਾਣਾ, ਜੋ ਓਹਦੇ ਲਈ ਕੋਈ ਨਾ ਹੋਵੇ 
  43. ਮੈਂ ਚਾਹੁੰਦੀ ਨਹੀਂ ਤੈਨੂੰ ਤੇਰੀ ਸੂਰਤ ਤੋਂ, ਮੈਂ ਤਾਂ ਤੇਰੀ ਬੇਦਾਗ ਸੀਰਤ ਤੇ ਮਰਦੀ ਆਂ 
  44. ਹੱਸਣਾ ਕੋਈ ਔਖਾ ਕੰਮ ਨਹੀਂ, ਬਸ ਤੈਨੂੰ ਯਾਦ ਕਰਨਾ ਪੈਂਦਾ 
  45. ਕਾਸ਼ ਤੂੰ ਤੇ ਮੈਂ ਇਕੱਠੇ ਖੜੇ ਹੋਈਏ ਤੇ ਕੋਈ ਫ਼ਕੀਰ ਆ ਕੇ ਕਹੇ, ਜੋੜੀ ਸਲਾਮਤ ਰਹੇ 
  46. ਪੂਛਤੇ ਕਿਆ ਹੋ ਕਿ ਦਿਲ ਮੈਂ ਕੌਣ ਹੈ, ਯੇ ਲੋ ਆਈਨਾ ਔਰ ਉਠਾਕੇ ਦੇਖਲੋ 
  47. ਆਓ ਸਫਰ ਕੀ ਬਾਤ ਕਰੇਂ, ਮੰਜ਼ਿਲੋਂ ਮੇਂ ਕਿਆ ਰਖਾ ਹੈ 
  48. ਪਰੀਆਂ ਕਦੇ ਦਿਖਦੀਆਂ ਨਹੀਂ, ਜੇ ਦਿਖਦੀਆਂ ਹੁੰਦੀਆਂ ਤਾਂ ਤੇਰੇ ਵਰਗੀਆਂ ਹੋਣੀਆਂ ਸੀ 
  49. ਬੜੇ ਜ਼ੋਰ ਨਾਲ ਧੜਕਿਆ ਅਜ ਫੇਰ ਦਿਲ, ਲਗਦਾ ਅੱਜ ਫੇਰ ਓਹਨਾ ਸਾਡੀ ਗੱਲ ਕਿਸੇ ਨਾਲ ਕਰੀ 
  50.  ਬਸ ਭਰੋਸਾ ਨਾ ਤੋੜੀਂ, ਬਾਕੀ ਸਬ ਕੁਝ ਤਾਂ ਅਸੀਂ ਹੱਸ ਕੇ ਜਰ ਲਵਾਂਗੇ         (Punjabi romantic status pics)
    Punjabi Romantic Status for Girlfriend/Boyfriend
  51. ਤਾਰੀਫ ਤਾਂ ਤੇਰੀ ਕਰਦੇ ਆਂ, ਇਕ ਖੁਦ ਕੋਲ ਤੇ ਦੂਜਾ ਖੁਦਾ ਕੋਲ       (Punjabi love status in two lines)
  52. ਸੁਭਾਹ ਨਾਲ ਵੀ ਹੁੰਦਾ ਐ ਇਸ਼ਕ, ਹਰ ਵਾਰ ਚੇਹਰਿਆਂ ਤੇ ਨਹੀਂ ਮਰਿਆ ਜਾਂਦਾ 
  53. ਇੱਕ ਤੂੰ ਹੀ  ਪਿਆਰਾ ਮੈਨੂੰ ਲੱਖਾਂ ਵਿਚ, ਕਿਸਮਤ ਦੀ ਲੀਕ ਬਣਿਆ ਤੂੰ ਮੇਰੇ ਹੱਥਾਂ ਵਿਚ 
  54. ਕਾਫਲਿਆਂ ਚ ਮੁਹੱਬਤ ਨਹੀਂ ਹੁੰਦੀ, ਮੁਹੱਬਤ ਕਾਫਲੇ ਨਹੀਂ ਹੁੰਦੇ 
  55. ਜੇ  ਕੋਈ ਲਫ਼ਜ਼ਾਂ ਵਿਚ ਮੇਰੀ ਖੁਸ਼ੀ ਪੁੱਛੇ, ਮੈਂ ਤੇਰੇ ਨਾਮ ਤੋਂ ਇਲਾਵਾ ਕੁਛ ਨਾ ਕਹਾਂ 
  56. ਅਕਲਾਂ ਬਾਝੋਂ ਖੂੰਹ ਖਾਲੀ, ਬਾਜ ਮੁਹੱਬਤ ਰੂਹ ਖਾਲੀ, ਤੇਰੇ ਬਾਝੋਂ ਮੈਂ ਖਾਲੀ, ਮੇਰੇ ਬਾਝੋਂ ਤੂੰ ਖਾਲੀ 
  57. ਦੂਰੀਆਂ ਵਿਚ ਵੀ ਨਿਬ ਜਾਂਦੇ ਨੇ ਰਿਸ਼ਤੇ,ਜੇ ਦਿਲ ਤੋਂ ਜੋੜੇ ਹੋਣ 
  58. ਮੰਨਤਾ ਤੇ ਮਿੰਨਤਾਂ ਦਾ ਫ਼ਰਕ ਓਹੀ ਜਾਂਦੇ ਨੇ, ਜਿਹਨਾਂ ਨੇ ਕਿਸੇ ਨੂੰ ਪਾਣ ਲਈ ਦੋਨੋਂ ਕੀਤੇ ਹੋਣ 
  59. ਮੇਰੀਆਂ ਨਜ਼ਰਾਂ ਨਾਲ ਦੇਖ ਜ਼ਰੂਰ ਦਿਸੇਗਾ, ਤੈਨੂੰ ਖੁਦ ਦੇ ਵਿਚ, ਖੁਦਾ ਦਾ ਨੂਰ ਦਿਸੇਗਾ 
  60. ਕਿਸੇ ਹੋਰ ਦਾ ਖਿਆਲ ਵੀ ਨੀ ਸੋਚਦੇ, ਤੈਨੂੰ ਹਰ ਵਕ਼ਤ ਹਾਜ਼ਰ ਨਜ਼ਰ ਮੰਨਦੇ ਆਂ                  (Punjabi romantic status for girlfriend)
    Punjabi Romantic Status for Girlfriend/Boyfriend
  61. ਤੈਨੂੰ ਯਾਦ ਕਾਰਨ ਤੋਂ ਇਲਾਵਾ ਮੇਰੇ ਕੋਲੋਂ ਕੋਈ ਕੰਮ ਨਹੀਂ ਹੁੰਦਾ                (Punjabi love status in two lines)
  62. ਤੁਸੀਂ ਸੀਰਤ ਦੀ ਗੱਲ ਕਰਦੇ ਹੋਂ ? ਸਾਨੂੰ ਤਾਂ ਓਹਦੇ ਨਾਮ ਵਾਲੇ ਲੋਕ ਵੀ ਸੋਹਣੇ ਲੱਗਦੇ ਨੇ 
  63. ਇੱਕ ਦੇ ਹੋਕੇ ਰਹੋ, ਵਫ਼ਾਦਾਰੀ ਹੀ ਤਾਂ ਮੁਹੱਬਤ ਹੈ 
  64. ਤੂੰ ਮੇਰੇ ਜੀਣ ਦੀ ਵਜ੍ਹਾ ਬਣੀ, ਮੈਂ ਤੇਰੀ ਖੁਸ਼ੀ ਦਾ ਕਾਰਨ ਬਨੂੰ
  65. ਸਾਨੂੰ ਜੰਨਤ ਵਰਗਾ ਲੱਗਦਾ ਐ, ਤੇਰੇ ਪਿੰਡ ਵੱਲ ਜਾਂਦਾ ਰਾਹ ਸੱਜਣਾ 
  66. ਵਕ਼ਤ ਕਿਸੇ ਦਾ ਮਿੱਤ ਨਹੀਂ ਹੁੰਦਾ, ਇਸ਼ਕ ਇਬਾਦਤ ਨਿੱਤ ਨਹੀਂ ਹੁੰਦਾ
  67. ਕਿਸੇ ਹੋਰ ਦੀ ਤਾਰੀਫ ਕਿਓਂ ਕਰਨੀ, ਜਦੋ ਮੇਰੀ ਮੁਹੱਬਤ ਹੀ ਲਾਜਵਾਬ ਐ
  68. ਉਹ ਰਿਸ਼ਤੇ ਬੜੇ ਮਜ਼ਬੂਤ ਹੁੰਦੇ ਨੇ ਜੋ ਦੂਰ ਰਹਿਕੇ ਵੀ ਮਹਿਸੂਸ ਹੁੰਦੇ ਨੇ 
  69. ਮਹਿਸੂਸ ਕਰ ਸਕਦੇ ਆਂ, ਜਾਂ ਇਹਸਾਸ ਹੀ ਹੁੰਦੇ ਨੇ, ਕੁਝ ਰਿਸ਼ਤੇ ਦੁਨੀਆਂ ਵਿਚ ਖਾਸ ਹੀ ਹੁੰਦੇ ਨੇ 
  70. ਪਾਣੀ ਦਾ ਜੋ ਖੂਹਾਂ ਨਾਲ, ਦਿਲ ਦਾ ਜੋ ਰੂਹਾਂ ਨਾਲ, ਤੇਰੇ ਨਾਲ ਸਾਡਾ ਵੀ ਕੁਝ ਇਹੋ ਜੇਹਾ ਹੀ ਰਿਸ਼ਤਾ ਹੈ ਸੱਜਣਾ        (Romantic status for girlfriend in punjabi)
    Punjabi Romantic Status for Girlfriend/Boyfriend
  71. ਚਾਹਤ ਤਾਂ ਰੱਖਦੇ ਆਂ ਤੇਰੀ ਪਰ ਤੈਨੂੰ ਤੇਰੇ ਤੋਂ ਮੰਗ ਨਹੀਂ ਸਕਦੇ         (Punjabi romantic status for husband)
  72. ਛੱਡ ਵਾਅਦੇ, ਕਸਮਾਂ ਤੇ ਇਰਾਦਿਆਂ ਦੀ ਗੱਲ, ਤੂੰ ਸ਼ੀਸ਼ਾ ਦੇਖਕੇ ਦਸ ਮੇਰੀ ਪਸੰਦ ਕਿਹੋ ਜਿਹੀ ਐ 
  73.  ਬੜਾ ਸੁਕੂਨ ਜੇਹਾ ਮਿਲਦਾ ਐ, ਜਦ ਤੇਰੇ ਬਾਰੇ ਸੋਚਦੇ ਆਂ 
  74. ਤੂੰ ਮੋਹੱਬਤਾਂ ਸਿਖਾਇਆਂ, ਅਸੀਂ ਭੁਲੀਏ ਕਿੱਦਾਂ 
  75. ਸਫਰ ਜ਼ਿੰਦਗੀ ਦਾ ਤੇਰੇ ਬਿਨ ਮੁੱਕ ਨਹੀਂ ਸਕਦਾ, ਵੀ ਤੇਰਾ ਮੇਰਾ ਰਿਸ਼ਤਾ ਸੱਜਣਾ ਕਦੀ 
  76. ਤੇਰੀ ਕਰਾਂਗੇ ਇਬਾਦਤ ਉਮਰ ਸਾਰੀ, ਤੂੰ ਮਿਲ ਤਾਂ ਸਹੀ ਕਦੀ ਰਬ ਬਣਕੇ 
  77. ਸਮੁੰਦਰ ਨਦੀਆਂ ਦੇ ਮੁਹਤਾਜ ਨਹੀਂ ਹੁੰਦੇ ਤੇ ਮੁਹੱਬਤ ਚੇਹਰਿਆਂ ਦੀ
  78. ਤੂੰ ਫਿਕਰ ਨਾ ਕਰੀਂ ਸੱਜਣਾ, ਦਿਨ ਬਦਲਾਂਗੇ ਖੁਦ ਨੂੰ ਨਹੀਂ 
  79. ਸਮਝਿਆ ਕਰ ਜਜ਼ਬਾਤਾਂ ਨੂੰ, ਦਸ ਮੁਹੱਬਤ ਨੂੰ ਕਿਵੇਂ ਬਿਆਨ ਕਰਾਂ
  80. ਧੜਕਣਾਂ ਵਿਚ ਨਸ਼ਾ ਹੈ ਤੇਰੀ ਮੁਹੱਬਤ ਦਾ, ਨੈਣਾ ਵਿਚ ਤਲਬ ਹੈ ਤੇਰੀ ਦੀਦ ਦੀ         (Punjabi romantic whatsapp status)
    Punjabi Romantic Status for Girlfriend/Boyfriend
  81. ਸੂਰਤਾਂ ਨਾਲੋਂ ਦਿਲ ਸੋਹਣੇ ਦੇਖਣ ਵਾਲੀ ਜੇ ਹੋਵੇ ਅੱਖ ਸੱਜਣਾ                    (Punjabi romantic status for husband)
  82. ਇਨਸਾਨ ਜਿੰਨਾ ਮਰਜੀ ਸਿਆਣਾ ਹੋਵੇ, ਕਿਸੇ ਨਾ ਕਿਸੇ ਪਿੱਛੇ ਤਾਂ ਜਰੂਰ ਪਾਗਲ ਹੁੰਦਾ ਐ
  83. ਮੁਹੱਬਤ ਤੇ ਇਤਬਾਰ ਹਰੇਕ ਨਾਲ ਨਹੀਂ ਹੁੰਦਾ
  84. ਤੂੰ ਅੱਖਾਂ ਦੇ ਵਿਚ ਅੱਖਾਂ ਪਾਵੀਂ ਨਾ ਕਦੇ, ਪਰ ਨਜ਼ਰਾਂ ਚੁਰਾਣ ਵਾਲਾ ਕੋਈ ਕੰਮ ਨਾ ਕਰੀਂ
  85. ਤੇਰੀ ਫਿਕਰ ਕਿਓਂ ਨਾ ਕਰਾਂ, ਮੇਰੀ ਮੁਹੱਬਤ ਐਂ ਤੂੰ
  86. ਜਦੋਂ ਦਾ ਤੂੰ ਮਿਲਿਆ, ਇੰਝ ਲਗਦਾ ਖੁਦਾ ਮਿਲ ਗਿਆ ਐ
  87. ਜਬ ਤਕ ਬਾਦਲ ਹੈਂ. ਬਰਸਾਤੇਂ ਤੋਂ ਹੋਤੀ ਰਹੇਂਗੀ, ਆਪਸੇ ਮੁਹੱਬਤ ਹੈ, ਮੁਲਾਕਾਤੇਂ ਤੋਂ ਹੋਤੀ ਰਹੇਂਗੀ
  88. ਜ਼ਿੰਦਗੀ ਦਾ ਸਫਰ ਜਿੰਨਾ ਮਰਜੀ ਹੋਵੇ, ਹਮਸਫ਼ਰ ਤੂੰ ਹੀ ਹੋਏਂਗਾ
  89. ਰਿਸ਼ਤੇ ਦਿਲ ਤੋਂ ਨਿਭਾਏ ਜਾਂਦੇ ਨੇ, ਜਿਥੇ ਮਤਲਬ ਹੋਵੇ, ਦਿਮਾਗ ਤਾਂ ਓਥੇ ਲੱਗਦੇ ਨੇ 
  90. ਮੁਹੱਬਤ ਬਦਲੇ ਮੁਹੱਬਤ ਮੰਗਦੇ ਹੋ, ਪਿਆਰ ਕਰਦੇ ਓਂ ਯਾ ਸੌਦਾ ਕਰਦੇ ਹੋ                  (Punjabi romantic status pics)
    Punjabi Romantic Status for Girlfriend/Boyfriend
  91. ਜਦੋਂ ਦਾ ਤੈਨੂੰ ਦੇਖਿਆ,ਕਿਸੇ ਹੋਰ ਨੂੰ ਦੇਖਣ ਦਾ ਜੀ ਹੀ ਨਹੀਂ ਕਰਦਾ       (Punjabi romantic status for boyfriend)
  92. ਫੱਕਰਾਂ ਦੀ ਡੂੰਗੀ ਬਾਤ ਜੇਹਾ, ਹੈ ਇਸ਼ਕ ਖੁਦਾ ਦੀ ਦਾਤ ਜੇਹਾ
  93. ਹੁਣ ਦੁਵਾ ਕਿਸ ਤੋਂ ਮੰਗੀਏ ਤੇਰੇ ਲਈ, ਜਦ ਰਬ ਹੀ ਤੈਨੂੰ ਮੰਨ ਲਿਆ
  94. ਤੂੰ ਸੁਪਨਿਆਂ ਵਿਚ ਨਾ ਆਇਆ ਕਰ, ਮੈਨੂੰ ਆਦਤ ਹੈ ਨੀਂਦ ਚ ਬੋਲਣ ਦੀ
  95. ਇੰਝ ਅਧੂਰੀ ਐ ਜ਼ਿੰਦਗੀ ਤੇਰੇ ਬਿਨਾਂ, ਜਿਵੇਂ ਬਾਰਿਸ਼ ਬਿਨਾ ਫ਼ਸਲਾਂ ਦੀ
  96. ਜਦੋਂ ਪਿਆਰ ਦਾ ਰੰਗ ਚੜਦਾ ਐ, ਫੇਰ ਮਹਿਬੂਬ ਤੋਂ ਸੋਹਣਾ ਕੋਈ ਨਹੀਂ ਹੁੰਦਾ
  97. ਸਚੀ ਜੀਣ ਲਗ ਗਏ ਆਂ, ਜਦੋ ਦੇ ਤੇਰੇ ਤੇ ਮਰਨ ਲੱਗੇ ਆਂ
  98. ਮੁਹੱਬਤ ਦਾ ਤਾਂ ਪਤਾ ਨਹੀਂ, ਪਰ ਰੂਹ ਨੂੰ ਸੁਕੂਨ ਮਿਲਦਾ ਐ ਤੇਰੇ ਨਾਲ ਗੱਲ ਕਰਕੇ
  99. ਹਰ ਇੱਕ ਤੇ ਡੁੱਲ ਜਾਇਏ ਕੋਈ ਪਾਣੀ ਥੋੜੀ ਆਂ ਸੱਜਣਾ
  100. ਜਿਸਮ ਦੇ ਅੰਦਰ ਰੂਹ ਤੇ ਰੂਹ ਦੇ ਅੰਦਰ ਤੂੰ
  101. ਭੁਲਣਾ ਭੁਲਾਨਾ ਤਾਂ ਦਿਮਾਗ ਦਾ ਕੰਮ ਆ, ਬੇਫਿਕਰਾ ਰਿਹਾ ਕਰ ਤੂੰ ਦਿਲ ਚ ਰਹਿਨਾਂ      (Punjabi romantic status pics)
And here this collection of Punjabi Romantic Status for Girlfriend or Boyfriend ends. 

Please let us know what kind of Hindi or Punjabi shayari collections are demanded more by you guys.

We hope that you guys have liked this collection as much as we have put efforts on finding unique content for you guys.

Don't forget to drop your favourite Punjabi Romantic Quote from this collection in the comment's section below.

Post a Comment

0 Comments