115+ best Punjabi Attitude Quotes for Instagram collection

Punjabi Attitude Quotes for Instagram Captions and Stories

Here we are presenting a special collection for our followers who demanded Punjabi Attitude Status Quotes collection for Instagram stories and Whatsapp Status.

Generally we keep posting Hindi and English collections of Instagram captions and Whatsapp Status Quotes and we hope as you guys love all those collections, will love this Punjabi Attitude Status Quotes collection also.

We have find most of the unique Punjabi Attitude Status Quotes from various sources and these are the kind of quotes, if used in Instagram caption or Whatsapp status will definitely lead to positive gain in your personality.

Usually when we are about to post something on Instagram or Facebook the very first difficult job is to find the perfect picture from various images and the next most difficult job is to find the appropriate caption for that pic.

And that's why we are here. We are going to solve your this problem and provide you with the best attitude Punjabi captions available in the market.

You can simply bookmark this page and simply use it next time, you are going to post some awesome stuff on any of your social media accounts.
Punjabi Attitude Quotes for Instagram

 1. ਜਿਨ੍ਹਾਂ ਦੀ ਆਪਣੀ ਕੋਈ ਪਛਾਣ ਨਹੀਂ,  ਉਹ ਸਾਡੀ ਮਿਟਾਉਣ ਨੂੰ ਫਿਰਦੇ ਆ, ਦੁਨੀਆ ਸਾਲੀ ਜਰਦੀ ਨਹੀਂ, ਤਾਹੀਓਂ ਥੱਲੇ ਲਾਉਣ ਨੂੰ ਫਿਰਦੇ ਆ          (personality status in punjabi)
 2. ਪਿਆਰ ਕਰਨ ਵਾਲਿਆਂ ਦੇ ਦੀਵਾਨੇ ਆਂ ਮਿਠਿਆ, ਚੇਲੇ ਕੱਲ੍ਹ ਵੀ ਨਹੀਂ ਸੀ ਤੇ ਅਸਤਾਦ ਅੱਜ ਵੀ ਨਹੀਂ 
 3. ਵੈਰੀਆਂ ਲਈ ਸਾਡਾ ਇੱਕੋ ਹੀ ਜਵਾਬ ਆਏ, ਜੇ ਪੁੱਤ ਸਿੱਦਾ ਤੂੰ ਨਹੀਂ ਤਾਂ ਦਿਮਾਗ ਏਧਰ ਵੀ ਖਰਾਬ ਹੈ 
 4. ਅਭੀ ਤੋ ਹਮ ਬਦਲੇ ਹੈਂ, ਬਦਲੇ ਤੋਂ ਅਭੀ ਬਾਕੀ ਹੈਂ 
 5. ਅਸੀਂ ਚੁੱਪ ਕੀ ਹੋਏ, ਕਾਂ ਖੁਦ ਨੂੰ ਬਾਜ ਸਮਝਣ ਲਗਪਏ, ਚੇਹਰੇ ਤੇ ਮਾਸੂਮੀਅਤ ਕੀ ਆਈ, ਚੇਲੇ ਖੁਦ ਨੂੰ ਅਸਤਾਦ ਸਮਝਣ ਲਗਪਏ 
 6. ਕਤੀੜਾਂ ਨਾਲ ਯਰਾਨੇ ਪਾਕੇ ਸ਼ੇਰ ਨਹੀਓ ਡੱਕੀਦੇ, ਜੇ ਚੁੱਪ ਮੁਹਰੋਂ ਬੰਦਾ ਤਾਂ ਭੁਲੇਖੇ ਨਹੀਓ ਰੱਖਦੇ        (Punjabi personality status)
  Punjabi Attitude Quotes for Instagram
 7. ਛੋਟੀ ਜਿਹੀ ਜ਼ਿੰਦਗੀ ਐ ਪਰ ਖਵਾਬ ਬਹੁਤ ਨੇ, ਜ਼ੁਰਮ ਦਾ ਪਤਾ ਨਹੀਂ ਪਰ ਇਲਜ਼ਾਮ ਬਹੁਤ ਨੇ       (best punjabi captions for pics)
 8. ਵਕ਼ਤ ਵੀ ਬਦਲੇਗਾ, ਸਾਹਮਣਾ ਵੀ ਹੋਏਗਾ, ਬਸ ਜਿਗਰਾ ਰੱਖੀਂ ਅੱਖ ਮਿਲਾਉਣ ਦਾ 
 9. ਦੋ ਕੰਮਾਂ ਚ ਹਮੇਸ਼ਾ ਸਿਰਾ ਹੀ ਕਰਾਇਆ, ਦੋਸਤੀ ਸ਼ੌਂਕ ਨਾਲ ਤੇ ਵੈਰ ਅਣਖਾਂ ਨਾਲ ਹੀ ਪੁਗਾਇਆ 
 10. ਕੁਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ, ਜ਼ਮਾਨੇ ਨੇ ਸਮਝਿਆ ਸਾਡਾ ਦੌਰ ਹੀ ਖਤਮ ਹੋਗਿਆ 
 11. ਬਹੁਤੇ ਥੱਲੇ ਵੀ ਨਹੀਂ ਤੇ, ਨਾ ਹੀ ਸਿਖਰਾਂ ਦੇ ਰਹੀਦਾ, ਆਪਾਂ ਫਿਕਰਾਂ ਵਿਚ ਨਹੀਂ, ਬਸ ਜ਼ਿਕਰਾਂ ਵਿਚ ਰਹੀਦਾ 
 12. ਹਰ ਗੱਲ ਜਿਹੜੀ ਠਾਣ ਲਈ, ਉਹ ਸਿਰੇ ਚੜਾਉਣੀ ਔਖੀ ਨਹੀਂ, ਅੱਤ ਦੇ ਸ਼ਿਕਾਰੀਆਂ ਲਈ ਸੁਹਣਿਆ, ਅੱਤ ਕਰਾਉਣੀ ਔਖੀ ਨਹੀਂ         (personality status in punjabi font)
  Punjabi Attitude Quotes for Instagram
 13. ਕੱਟੜ ਆਂ ਅਸੂਲਾਂ ਦੇ, ਰੌਹਬ ਕਿਸੇ ਦਾ ਸਹਿਣਾ ਨਹੀਂ ਆਉਂਦਾ, ਹੱਦਾਂ ਦਾ ਵੀ ਪਤਾ, ਜਿੰਮੇਦਾਰੀਆਂ ਦਾ ਵੀ, ਬੱਸ ਇੱਕੋ ਆਦਤ ਮਾੜੀ ਆ,ਦੱਬ ਕੇ ਰਹਿਣਾ ਨਹੀਂ ਆਉਂਦਾ       (Punjabi Attitude Quotes)
 14. ਤੇਰੇ ਕੋਲੋਂ ਹੋਣੇ ਨਹੀਂ start ਸੋਹਣਿਆਂ, ਜਿਹੜਿਆਂ ਕੰਮਾਂ ਦੇ ਅਸੀਂ end ਕਰਤੇ 
 15. ਸੁਬਾਹ ਦੇ ਅਥਰੇ ਆਂ, ਦਿਲ ਦੇ ਮਾੜੇ ਨਹੀਂ, ਦੇਖਲਾ ਅਜ਼ਮਾ ਕੇ ਤੂੰ, ਜਿਥੇ ਮਰਜ਼ੀ ਮੁਟਿਆਰੇ ਨੀ 
 16. ਵਹਿਮ ਦੂਰ ਕਰਨੇ ਆ ਓਹਨਾ ਦੇ, ਪਾਈ ਜਿਹੜੇ ਫਿਰਦੇ, ਟੱਕਰਨਾ ਐ ਜਲਦੀ ਹੀ ਓਹਨਾ ਨੂੰ , ਉਡੀਕ ਕਰਦੇ ਜਿਹੜੇ ਬੜੇ ਚਿਰ ਦਾ 
 17. ਫੁਕਰਿਆਂ ਨਾਲ ਬਹੁਤ ਲਾਡ ਨਾ ਕਰੀਏ, ਮਤਲਬੀ ਨੂੰ ਕਦੇ ਯਾਦ ਨਾ ਕਰੀਏ, ਵਕ਼ਤ ਪੈਣ ਤੇ ਜੋ ਪਿੱਠ ਦਿਖਾਜੇ, ਮੁੜਕੇ ਓਦੇ ਨਾਲ ਨਾ ਖੜੀਏ 
 18. ਔਕਾਤ ਦੀ ਗੱਲ ਨਾ ਕਰੀ ਅਸਤਾਦ, ਲੋਕੀ ਤੇਰੀ ਬੰਦੂਕ ਤੋਂ ਜ਼ਿਆਦਾ ਸਾਡੀ ਘੂਰ ਤੋਂ ਡਰਦੇ ਨੇ      (punjabi status for attitude) 
  Punjabi Attitude Quotes for Instagram
 19. ਅੱਤ ਸਾਡਾ attitude, ਘੈਂਟ ਸਾਡੀ smile ਐ, ਅਸੀਂ ਵੱਜਦੇ ਦਿਲਾਂ ਤੇ ਜਿਵੇਂ ਵੱਜਦੀ ਮਿਸਾਇਲ ਐ        (punjabi attitude quotes for fb)
 20. ਹੋਇਆ ਕਿ ਜੇ ਮੰਜ਼ਿਲਾਂ ਤੋਂ ਦੂਰ ਆਂ ਅਜੇ, ਖਹਿੜਾ ਛਡਿਆ ਨਾ ਜਾਨ ਵਾਲੇ ਰਾਹਾਂ ਦਾ, ਇੱਦਾ ਕਿੱਦਾਂ ਮੰਨ ਲਈਏ ਹਾਰ ਬੱਲੀਏ, ਜਿੰਨਾ ਚਿਰ ਚਲਦਾ ਐ ਦੌਰ ਸਾਹਾਂ ਦਾ 
 21. ਸਾਡੀ ਦੋਸਤੀ ਦਾ ਫਾਇਦਾ ਲੈਲਾ ਮਿੱਤਰਾ, ਕਿਉਂਕਿ ਸਾਡੀ ਦੁਸ਼ਮਣੀ ਦਾ ਨੁਕਸਾਨ ਤੇਰੇ ਤੋਂ ਸਹਿ ਨਹੀਂ ਹੋਣਾ 
 22. ਨਾ ਹੀ ਕਿਸੇ ਅੱਗੇ ਝੁਕਦੇ ਆਂ, ਤੇ ਨਾ ਹੀ ਕਿਸੇ ਤੋਂ ਡਰਦੇ ਆਂ, ਪਰ ਪਿਆਰ ਤੇ ਨਫਰਤ ਜਿਹਨੂੰ ਵੀ ਕਰਦੇ ਆਂ, ਦਿਲੋਂ ਕਰਦੇ ਆਂ 
 23. ਜਿਹੜੇ ਕਰਨ ਆਕੜਾਂ, ਆਪ ਜੁੱਤੀ ਉੱਤੇ ਮਿੱਟੀ ਵਾਂਗੂ ਝਾੜ ਕੇ ਰੱਖਦੇ ਆ, ਜਿਹੜੇ ਸੜਦੇ ਆ ਸਾਥੋਂ, ਆਪ ਹੋਰ ਸਾੜਕੇ ਰੱਖੇ ਆ 
 24. ਜੇ ਨੀਵੀਂ ਪਾਕੇ ਲੰਘੀਏ ਤਾਂ ਕਮਜ਼ੋਰ ਸਮਝਦੇ ਨੇ, ਜੇ ਅੱਖਾਂ ਮਿਲਾਕੇ ਲੰਘੀਏ ਤਾਂ ਕੁਝ ਹੋਰ ਸਮਝਦੇ ਨੇ         (status quotes in punjabi)
  Punjabi Attitude Quotes for Instagram
 25. ਮਸਤੀ ਵਿਚ ਰਹੀਏ ਗੱਲ ਦਿਲ ਤੇ ਨਹੀਂ ਲਾਈਦੀ, ਫੁਕਰੀ ਜਨਤਾ ਅਸੀਂ ਮੂੰਹ ਵੀ ਨਹੀਂ ਲਾਈਦੀ        (best punjabi captions for facebook pics)
 26. ਸਾਹਮਣੇ ਕਤਲ ਹਜ਼ਾਰ ਕਰੋ, ਪਿੱਠ ਪਿੱਛੇ ਨਾ ਕਿਸੇ ਦੇ ਵਾਰ ਕਰੋ, ਬੇੜੀ ਡੁੱਬਦੀ ਆ ਡੁੱਬੀ ਜਾਵੇ, ਕਦੇ ਭੁਲਕੇ ਵੀ ਨਾ ਯਾਰ ਮਾਰ ਕਰੋ 
 27. cool ਜੇਹਾ ਸੁਭਾਅ ਆ ਤੇਰੇ ਯਾਰ ਦਾ, fool ਜੇਹਾ ਨਾ ਸਮਝੀਂ, ਲੱਖਾਂ ਵਿਚੋਂ ਇੱਕ ਆਂ, ਫਿਜ਼ੂਲ ਜੇਹਾ ਨਾ ਸਮਝੀਂ 
 28. ਐਵੈਂ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ, ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ 
 29. ਅੜ੍ਹਬ ਜਿਹੇ ਸੁਭਾਅ, ਬਗਾਵਤੀ ਜਿਹੇ ਖੂਨ ਨੇ, ਸਾਡੇ ਆਪਣੇ ਅਸੂਲ, ਸਾਡੇ ਆਪਣੇ ਕ਼ਾਨੂਨ ਨੇ 
 30. ਇਕ ਨੀਅਤ ਸਾਫ ਰੱਖੀ ਆ, ਦੂਜਾ ਮਾਲਕ ਤੇ ਆਸ ਰੱਖੀ ਆ, ਪਹੁੰਚਣ ਲਈ ਲੱਗੂ time ਜ਼ਿਆਦਾ, ਚੁਣ ਕੇ ਮੰਜ਼ਿਲ ਇਕ ਖਾਸ ਰੱਖੀ ਆ       (attitude status quotes in punjabi)
  Punjabi Attitude Quotes for Instagram
 31. ਤਰਲਾ ਕਿਸੇ ਦਾ ਕਰਿਆ ਨਹੀਂ ਜਾਂਦਾ, ਦਿਲ ਕਿਸੇ ਤੋਂ ਹਰਿਆ ਨਹੀਂ ਜਾਂਦਾ, ਆਪ attitude ਦਿਖਾਂਦੇ ਨਹੀਂ, ਕਿਸੇ ਦਾ attitude ਜਰਿਆ ਨਹੀਂ ਜਾਂਦਾ       (best punjabi captions for instagram pics)
 32. ਛੱਡ ਜਾਵੇ ਜਿਹੜਾ ਓਹਨੂੰ ਲਾਇਆ ਨਹੀਓ ਮੂੰਹ, ਰੱਖੇ rule ਜ਼ਿੰਦਗੀ ਦੇ ਅਸੀਂ ਪੱਕੇ ਗੋਰੀਏ 
 33. ਅੱਜ ਹਾਂ ਅਸੀਂ ਤੇਰੇ ਕੋਲ, ਕੱਲ ਤਾਰੇ ਵਾਂਗ ਚਮਕਦੇ ਹੋਵਾਂਗੇ, ਜੇ ਫੁਰਸਤ ਮਿਲੇ ਤਾਂ ਵੇਖ ਲਈ , ਅਸੀਂ ਤੇਰੇ ਵੱਲ ਵੀ ਤੱਕਦੇ ਹੋਵਾਂਗੇ 
 34. ਸਿਫ਼ਾਰਿਸ਼ਾਂ ਤਾਂ ਕਮਜ਼ੋਰਾਂ ਦੀਆ ਚਲਦੀਆਂ ਨੇ, ਸਾਡੀ ਤਾ ਅੜੀ ਚਲਦੀ ਆ 
 35. ਪੰਜਾਬੀ ਆਂ ਪੁੱਤ, ਪਿਆਰ ਤੇ ਬੇਸਤੀ ਰੱਜ ਕੇ ਕਰੀਦੀ ਆ 
 36. ਛਾਂਵਾਂ ਮਾਨਣ ਦੇ ਆਦੀ ਤਾ ਹੁੰਦੇ ਸਾਰੇ, ਹਾੜ ਦੀ ਧੁੱਪ ਚ ਖੜਨਾ ਸਿੱਖਣਾ ਐ, ਤੁਰਨਾ ਤਾ ਸਭ ਨੂੰ ਆਉਂਦਾ ਐ, ਡਿਗਦੇ ਹੋਏ ਸੰਭਲਣਾ ਸਿੱਖਣਾ ਐ        (attitude status quotes in punjabi)
  Punjabi Attitude Quotes for Instagram
 37. ਸਤਾਉਂਦੇ ਆਂ ਦਿਲ ਚ ਰਹਿਣ ਵਾਲਿਆਂ ਨੂੰ, ਗੈਰਾਂ ਨਾਲ ਤਾਂ ਅਸੀਂ ਨਿਗਾਹ ਵੀ ਨਹੀਂ ਮਿਲਾਉਂਦੇ         (best punjabi captions for facebook pics)
 38. ਆਖਦੇ ਨੇ ਲੋਕੀ ਕਿ ਗੁਰੂਰ ਵਿਚ ਰਹਿਣੇ ਆਂ, ਅਸੀਂ ਤਾਂ ਜੀ ਆਪਣੇ ਸੁਰੂਰ ਵਿਚ ਰਹਿਣੇ ਆਂ 
 39. ਸ਼ੌਕੀਨੀ ਵਿਚ ਰਹਿਣੇ ਆਂ, ਸਕੀਮਾਂ ਵਿਚ ਨਹੀਂ, ਰੋਹਬ ਜ਼ਿੰਦਗੀ ਵਿਚ ਰੱਖੀਦਾ, ਡਰੀਮਾਂ ਵਿਚ ਨਹੀਂ
 40. ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿਖਲੋ ਕਿਉਂਕਿ ਸਹਾਰੇ ਕਿੰਨੇ ਵੀ ਚੰਗੇ ਹੋਣ, ਇਕ ਦਿਨ ਸਾਥ ਛੱਡ ਹੀ ਜਾਂਦੇ ਨੇ 
 41. ਵਕ਼ਤ ਖਰਾਬ ਆ ਤਾਂ ਹੀ ਚੁੱਪ ਬੈਠੇ ਆਂ, ਜਿਸ ਦਿਨ ਦਿਮਾਗ ਖਰਾਬ ਹੋਗਿਆ, ਸਬ ਦੇ ਘਾਟੇ ਵਾਧੇ ਪੂਰੇ ਕਰਦਾਂਗੇ 
 42. ਤਕਦੀਰ ਆਪਣੀ ਹੈ, ਆਪ ਹੀ ਲਿਖਣੀ ਪੈਂਦੀ ਹੈ, ਕੋਈ ਚਿੱਠੀ ਨਹੀਂ ਜੋ ਕਿਸੇ ਤੋਂ ਲਿਖਵਾਲੋਂਗੇ          (Punjabi Attitude Quotes)
  Punjabi Attitude Quotes for Instagram
 43. ਲੋਕਾਂ ਤੋਂ ਨਹੀਂ ਬਸ ਰਬ ਕੋਲੋਂ ਡਰੀਦਾ, ਆਪਾਂ ਜਦੋਂ ਵੀ ਕਰੀਦਾ ਬਸ end ਹੀ ਕਰੀਦਾ        (best punjabi captions for instagram pics)
 44.  ਉਮਰਾਂ ਤੇ ਨਾ ਜਾਈਂ ਵੱਡੇ ਬਾਈ, ਅਸਮਾਨ ਨੂੰ ਟਾਕੀਆਂ ਲਾ ਦਿੰਨੇ ਆਂ 
 45. ਕਿਹੜਾ ਕਰੇ ਮਾੜੀ, ਕਿਹੜਾ ਚੰਗੀ ਕਰਦੈ, ਮੁੰਡਾ ਉਂਗਲਾਂ ਤੇ ਰਹਿੰਦਾ ਐ ਹਿਸਾਬ ਜੋੜਦਾ 
 46. ਦਾਅਵੇ ਨਹੀਓ ਕਰੀਦੇ ਬਹੁਤੇ ਚੰਗੇ ਹੋਣ ਦੇ, ਸਾਰਿਆਂ ਨੂੰ ਪਤਾ ਦਿਲ ਸਾਫ ਜੱਟ ਦਾ 
 47. ਜਿਹੜੇ ਸੌਖੇ ਮਿਲ ਜਾਨ ਉਹ ਖਜ਼ਾਨੇ ਨਹੀਂ ਹੁੰਦੇ ਤੇ ਜਿਹੜੇ ਹਰ ਇਕ ਤੇ ਮਰ ਜਾਨ ਉਹ ਦੀਵਾਨੇ ਨਹੀਂ ਹੁੰਦੇ 
 48. ਮਤਲਬ ਹੋਵੇ ਤਾਂ ਦੂਰੋਂ ਪਹਿਚਾਣ ਲੈਂਦੇ ਨੇ ਲੋਕੀ, ਵਰਨਾ ਆਪਣੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ       (best captions for pictures in punjabi)
  Punjabi Attitude Quotes for Instagram
 49. ਜ਼ਮੀਨ ਤੇ ਰਹਿਕੇ ਅਸਮਾਨ ਨੂੰ ਛੂਹਣ ਦੀ ਫਿਤਰਤ ਹੈ ਮੇਰੀ , ਪਰ ਕਿਸੇ ਨੂੰ ਗਿਰਾਕੇ ਊਠਣ ਦਾ ਸ਼ੌਂਕ ਨਹੀਂ       (best punjabi captions for pics)
 50. ਜਦੋ ਦੂਜਿਆਂ ਨੂੰ ਸਮਝਣਾ ਔਖਾ ਹੋ ਜਾਵੇ, ਓਦੋ ਖੁਦ ਨੂੰ ਸਮਝ ਲੈਣਾ ਚਾਹੀਦਾ 
 51. ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਐ, ਜਦੋ ਬੀਤੇ ਆਪਣੇ ਤੇ, ਤਕਲੀਫ ਤਾ ਫੇਰ ਹੁੰਦੀ ਐ 
 52. ਰੌਲਾ ਪਾ ਕੇ ਕਿ ਲੈਣਾ, ਤੂੰ ਗੱਲ ਨੂੰ ਦੱਬੀ ਰੱਖਿਆ ਕਰ, ਇਹ ਜ਼ਿੰਦਗੀ ਛੋਟੀ ਆ ਯਾਰਾ, ਤੂੰ ਸੋਚ ਤਾ ਵੱਡੀ ਰੱਖਿਆ ਕਰ 
 53. ਅਸਲੇ ਦੇ ਵਾਂਗੂ ਪੂਰਾ ਨਾਮ ਖੜਕੇ, ਮਾਮਿਆਂ ਦੀ ਅੱਖ ਵਿਚ ਮੁੰਡਾ ਰੜਕੇ 
 54. ਤੂੰ ਹੀ ਇਜ਼ਹਾਰ ਕਰ ਸਕਦੀ ਐਂ ਕੇਹੜਾ ਰਾਹ ਵਿਚ ਪੈਂਦਾ ਬਾਰਡਰ ਐ,  ਜੇ ਜੱਟੀਏ ਤੇਰਾ ਸੁਭਾਹ ਅਵੱਲਾ ਐ, attitude ਜੱਟ ਦਾ ਵੀ ਗਾਡਰ ਐ         (personality status in punjabi font)
  Punjabi Attitude Quotes for Instagram
 55. ਸਿਧੇ ਕੰਮ ਰਾਹ ਨਹੀਂ ਆਉਂਦੇ, ਆਪਾਂ ਪੁੱਠਿਆਂ ਨਾਲ ਵਾਹ ਪਾਉਣਾ, ਲੋਕੀ 7 ਜਨਮ ਦੇ ਵਾਅਦੇ ਕਰਦੇ, ਆਪਾਂ ਇੱਕੋ ਜਨਮ ਚ ਗਾਹ ਪਾਉਣਾ                            (personality status in punjabi) 
 56. ਪਹਿਲਾ ਨਾਲੋਂ ਮੈਂ ਵੀ ਆਪਣੇ ਖਿਆਲ ਬਦਲ ਲਏ ਨੇ,  ਕਦਰ ਉਨ੍ਹਾਂ ਦੀ ਪਾਉਣੇ ਆਂ ਜੋ ਕਦਰ ਕਰਾਉਣ ਲਾਇਕ ਨੇ 
 57. ਭਰੋਸਾ ਕਰਨਾ ਤਾਂ ਰੱਬ ਤੇ ਕਰੋ, ਮਾਸ਼ੂਕ ਤੇ ਤਾਂ ਮਿਰਜ਼ੇ ਨੇ ਵੀ ਕਰਿਆ ਸੀ 
 58. ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ, ਕਿਓਂਕਿ ਜਿਹਨਾਂ ਕੋਲ ਖੁਦ ਇੱਜ਼ਤ ਨਹੀਂ ਉਹ ਕਿਸੇ ਨੂੰ ਕੀ ਇੱਜ਼ਤ ਦੇਣਗੇ 
 59. ਜਦੋ ਕੋਈ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦਾ ਤਾਂ ਉਹ ਤੁਹਾਡੇ ਬਾਰੇ ਬੋਲਣਾ ਸ਼ੁਰੂ ਕਰ ਦਿੰਦਾ 
 60. end ਤੇ ਆਕੇ ਜਿੱਤੀਏ ਬਾਜ਼ੀ ਹਾਰੀ ਨੂੰ, ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ            (punjabi status for attitude) 
  Punjabi Attitude Quotes for Instagram
 61.  ਬੰਦਾ ਜੁਬਾਨ ਚਲਾਉਣੀ ਤਾ ਦੋ ਸਾਲ ਦੀ ਉਮਰ ਚ ਸਿੱਖ ਲੈਂਦਾ ਪਾਰ ਜ਼ੁਬਾਨ ਸੰਭਾਲਨੀ ਜ਼ਿੰਦਗੀ ਭਰ ਨੀ ਸਿੱਖ ਪਾਉਂਦਾ      (best punjabi captions for pics)
 62.  ਤੁਸੀਂ ਬਦਲੋਂ ਤਾਂ ਮਜਬੂਰੀਆਂ ਨੇ ਬੋਹਤ, ਅਸੀਂ ਬਦਲੀਏ ਤਾ ਇਲਜ਼ਾਮ ਬੜੇ ਨੇ 
 63. ਦੁੱਖ ਨੂੰ ਜਰਨਾ, ਸੱਚ ਤੇ ਅੜਨਾ, ਕਿਸੇ ਤੇ ਮਰਨਾ , ਹਰ ਕਿਸੇ ਦੇ ਵੱਸ ਦੀ ਗੱਲ ਨਹੀਂ 
 64. ਮਾੜੇ ਅਸੀਂ ਕਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ ਆਂ 
 65. ਮੈਨੂੰ ਕਿਸੇ ਨੇ ਪੁੱਛਿਆ ਤੂੰ ਦੁਨੀਆਂ ਵਿਚ ਕਿਸਦਾ fan ਆਂ, ਮੈਂ ਕਿਹਾ ਬੀਬਾ ਆਪਾਂ ਦੁਨੀਆਂ ਦੇ ਨਹੀਂ, ਦੁਨੀਆ ਆਪਣੀ fan ਆ 
 66. ਗਰਮ ਖੂਨ ਆ ਛੇਤੀ ਉਬਾਲਾ ਖਾ ਜਾਂਦਾ, ਵਾਧੂ ਘਾਟੂ ਨਾ ਬੋਲੀ ਨੀ, ਮੁੰਡਾ ਦਿਲ ਤੇ ਲਾ ਜਾਂਦਾ       (best punjabi captions for instagram pics)
  Punjabi Attitude Quotes for Instagram
 67. ਦਿਲ ਸਾਫ ਐ ਤੇ ਨੀਤ ਸਦਾ ਸੁੱਚੀ ਰੱਖੀਏ, ਨਜ਼ਰਾਂ ਭਾਵੇਂ ਨੀਵੀਆਂ ਨੇ ਪਰ ਸੋਚ ਅਸਮਾਨ ਤੋਂ ਵੀ ਉੱਚੀ ਰੱਖੀਏ         (best punjabi captions for facebook pics)
 68. ਥੱਕ ਕੇ ਬੈਠੇ ਆਂ, ਹਾਰੇ ਨਾ ਜਾਣੀ ਅਸਤਾਦ 
 69. ਮਾਫੀ ਗ਼ਲਤੀਆਂ ਦੀ ਹੁੰਦੀ ਆ , ਗੁਨਾਹਾਂ ਦੀ ਨਹੀਂ 
 70. ਖੇਡ ਬੇਸ਼ੱਕ ਤੇਰੀ ਆ, ਪਰ ਚਾਲ ਸਾਡੀ ਹੋਊ 
 71. ਕਿਤਾਬਾਂ ਤੇ ਧੂੜ ਜੰਮਣ ਨਾਲ, ਇਤਿਹਾਸ ਨੀ ਬਦਲ ਜਾਂਦੇ ਮਿੱਤਰਾ
 72. ਤੂੰ ਵਕੀਲ ਬਦਲੀ ਜਾ, ਅਸੀਂ ਜੱਜ ਖਰੀਦਣ ਦਾ ਵਜੂਦ ਰੱਖਦੇ ਆਂ          (status quotes in punjabi)
  Punjabi Attitude Quotes for Instagram
 73. ਛੱਡ ਜਾਨ ਵਾਲੇ ਥੋੜਾ ਸਾਥ ਹੋਰ ਦਿੰਦੇ ਤਾ ਉਚਾਈਆਂ ਦੇ ਨਜ਼ਾਰੇ ਇਕੱਠੇ ਦੇਖਦੇ        (Punjabi personality status)
 74. ਖਾਮੋਸ਼ੀ ਪਸੰਦ ਸੀ ਮੈਨੂੰ, ਪਰ ਲੋਕੀ ਨਜ਼ਰ-ਅੰਦਾਜ਼ ਕਰਨ ਲਗ ਗਏ ਸੀ 
 75. ਤੂੰ ਬਸ ਰੁਤਬੇ ਦੀ ਉਡਾਣ ਦੇਖ, ਅਸੀਂ ਉਹ ਪਰਿੰਦੇ ਆਂ ਜਿਹਨੇ ਦੇ ਅੰਬਰਾਂ ਤੇ ਰਾਜ ਨੇ 
 76. ਮੇਰੇ ਸਾਹਮਣੇ ਆਉਂਦੇ ਹੀ ਫੇਰ ਲੈਂਦੇ ਨੇ ਮੂੰਹ, ਮੇਰੀ ਪਿੱਠ ਪਿੱਛੇ ਤੁਰਨ ਦਾ ਵਜੂਦ ਆ ਜਿਨ੍ਹਾਂ ਦਾ 
 77. ਸਾਡਾ ਰੁਤਬਾ ਸਾਡਾ ਆਪਣਾ ਐ, ਇਹ ਮਿਤੱਰਾ ਤੇਰੇ ਵਰਗਿਆਂ ਲਈ ਇਕ ਸੁਪਨਾ ਐ 
 78. ਰੁਤਬਾ ਰੋਹਬ ਦਾ ਹੁੰਦਾ, ਆਕੜ ਤਾ ਕੁੱਤੇ ਦੀ ਪੂੰਛ ਚ ਵੀ ਹੁੰਦੀ ਆ           (attitude status quotes in punjabi)
  Punjabi Attitude Quotes for Instagram
 79. ਸ਼ਿੱਦਤ ਨਾਲ ਕਰ ਬਰਾਬਰੀ, ਤੇਰੀ ਆਕੜ ਭੰਨਣ ਦੀ ਤਮੰਨਾ ਨਹੀਂ ਹਲੇ            (best punjabi captions for facebook pics)
 80. ਨਾ ਲੱਭਿਆ ਕਰ ਸਾਨੂੰ ਹਜ਼ਾਰਾਂ ਚ, ਅਸੀਂ ਵਿਕਦੇ ਨਹੀਂ ਬਜ਼ਾਰਾਂ ਚ 
 81. ਫ਼ਰਕ ਸਮਝ ਛੋਟੇ, ਤੂੰ ਮਹਿੰਗਾ ਐਂ ਤੇ ਅਸੀਂ ਕੀਮਤੀ 
 82. ਉਹ ਸਦਾ ਵਜੂਦ ਨਾਪ ਰਹੇ ਨੇ, ਜਿਹੜੇ ਸਾਡੇ ਗੁਲਾਮਾਂ ਦੇ ਵੀ ਗੁਲਾਮ ਕਹਾਉਂਦੇ ਨੇ 
 83. ਤੇਰੀ ਗ਼ਲਤੀਆਂ ਭੁੱਲ ਸਕਦਾ, ਚਲਾਕੀਆਂ ਨਹੀਂ 
 84. ਸਾਡੀ ਬੁਰਾਈ ਕਰਕੇ ਚੰਗਿਆਈ ਦੀ ਉਮੀਦ ਸਾਡੇ ਤੋਂ ਨਾ ਰੱਖੀਂ               (best punjabi captions for pics) 
  Punjabi Attitude Quotes for Instagram
 85. ਸਾਨੂੰ ਵੀ ਆਉਂਦਾ ਤੇਰੇ ਵਰਗਿਆਂ ਨੂੰ ਝੁਕਾਣਾ, ਪਰ ਅਸੀਂ ਆਪਣੀ ਯਾਰੀ ਕਰਕੇ ਮਸ਼ਹੂਰ ਆਂ ਨਾ ਕਿ ਕਿਸੇ ਦੀ ਬਰਬਾਦੀ ਕਰਕੇ               (best punjabi captions for facebook pics)
 86. ਹਾਲੇ ਉੱਡਣ ਦੇ ਕਬੂਤਰਾਂ ਨੂੰ, ਜਦੋਂ ਅਸੀਂ ਆਵਾਂਗੇ ਤਾਂ ਸਾਰਾ ਅਸਮਾਨ ਖਾਲੀ ਹੋਊ 
 87. ਸਾਡੀ ਜ਼ਿੰਦਗੀ ਸਾਡੇ ਆਪਣੇ ਅਸੂਲਾਂ ਤੇ ਚਲਦੀ ਆ, ਅਸੀਂ ਥੁੱਕ ਕੇ ਨਹੀਂ ਚੱਟਦੇ 
 88. ਗਿਰ ਗਏ ਕਾਫੀ ਲੋਕ ਮੇਰੀਆਂ ਨਜ਼ਰਾਂ ਤੋਂ, ਆਪਣੇ ਗੁਰੂਰ ਤੇ ਹਰਕਤਾਂ ਕਰਕੇ 
 89. ਸਹਾਰੇ ਲੱਭਣ ਦੀ ਆਦਤ ਨਹੀਂ, ਅਸੀਂ ਕੱਲੇ ਹੀ ਪੂਰੀ ਮਹਿਫ਼ਿਲ ਜਿਨਾਂ ਵਜੂਦ ਰੱਖਦੇ ਆਂ 
 90. ਵਕ਼ਤ ਸਿਰ ਯਾਦ ਕਰਨ ਵਾਲਿਆਂ ਨੂੰ ਵੀ ਸਹੀ ਵਕ਼ਤ ਤੇ ਬੇਨਕਾਬ ਕਰਾਂਗੇ            (personality status in punjabi)
  Punjabi Attitude Quotes for Instagram
 91. ਉਲਝਣ ਤੋਂ ਪਹਿਲਾ ਸੋਚ ਲਈ, ਸਾਡੇ ਵਾਲ ਕਾਨੂੰਨ ਦਾ ਆਉਣਾ ਜਾਣਾ ਮਨ੍ਹਾ            (attitude status quotes in punjabi)
 92. ਗਿਰੇ ਹੋਏ ਲੋਕਾਂ ਨੂੰ ਚੱਕਣਾ ਨਹੀਂ ਭੁਲਣਾ ਸਿੱਖੋ 
 93. ਤਾਰਿਆਂ ਦੇ ਟੁੱਟਣ ਦਾ ਅਸਮਾਨ ਨੂੰ ਕੋਈ ਫਰਕ ਨਹੀਂ ਪੈਂਦਾ 
 94. ਸਾਨੂੰ ਡੋਬਣ ਲਈ ਵੱਧ ਕਾਹਲੇ ਓਹੀ ਨੇ ਜਿਹਨਾਂ ਨੂੰ ਅਸੀਂ ਤੈਰਨਾ ਸਿਖਾਇਆ ਸੀ 
 95. ਠੰਡ ਰੱਖ ਅਸਤਾਦ, ਉਡਾਂਗੇ ਤਾ ਜਰੂਰ ਪਰ ਆਪਣੇ ਦਮ ਤੇ 
 96. ਇਹ ਗੱਲ ਤੈਨੂੰ ਵਕ਼ਤ ਸਮਝਾਦੂ, ਅਸੀਂ ਵਕ਼ਤ ਦੇ ਨਾਮ ਚੇਹਰੇ ਨਹੀਂ ਭੁੱਲਦੇ         (status quotes in punjabi)
  Punjabi Attitude Quotes for Instagram
 97. ਖੁਦਾਰੀ ਦੀ ਵਜਾਹ ਤੋਂ ਬੋਹਤ ਕੁਛ ਗਵਾਇਆ ਪਰ ਸਹਾਰਿਆਂ ਤੇ ਜੀਣਾ ਨੀ ਆਇਆ          (best punjabi captions for facebook pics)
 98. ਗੱਲ ਬਸ ਏਨੀ ਆ, ਕਿ ਤੂੰ ਗੱਲ ਕਰਨ ਲਾਇਕ ਨਹੀਂ 
 99. ਜਿਹਦੇ ਕੋਲ ਵਜੂਦ ਹੁੰਦਾ, ਉਹ ਬਿਨਾ ਓਹਦੇ ਤੋਂ ਵੀ ਮਜਬੂਤ ਹੁੰਦਾ 
 100. ਆਕੜ ਰਿਹਾ ਤੂੰ ਜਿਹਨਾਂ ਦੇ ਦੱਮ ਤੇ, ਕੱਲੇ ਹੀ ਭਾਰੀ ਆਂ ਓਹਨਾ ਸਭ ਤੇ 
 101. ਗੁਨਾਹਗਾਰ ਤਾ ਸਾਰੇ ਬਣ ਜਾਂਦੇ ਆ, ਅਸੀਂ ਯਾਦਗਾਰ ਬਣ ਨੂੰ ਜਗ ਤੇ ਆਏ ਆਂ 
 102. ਮਾਰਦਾ ਸੀ ਕਦੀ ਜਿਹਨਾਂ ਵਾਸਤੇ, ਮਰ ਗਏ ਨੇ ਅਜ ਉਹ ਮੇਰੇ ਵਾਸਤੇ            (best punjabi captions for instagram pics)
  Punjabi Attitude Quotes for Instagram
 103. ਔਕਾਤ ਤੋਂ ਵੱਡੇ ਸੌਦੇ, ਇਨਸਾਨ ਨੂੰ ਕਰਜ਼ਦਾਰ ਬਣਾ ਦਿੰਦੇ ਨੇ          (attitude status quotes in punjabi)
 104. ਖਾਮੋਸ਼ ਆਂ, ਬੇਜ਼ੁਬਾਨ ਨਹੀਂ,  ਸ਼ਿਕਾਰੀ ਆਂ ਕਿਸੇ ਦੇ ਸ਼ਿਕਾਰ ਨਹੀਂ 
 105. ਹਿੰਮਤ ਦੱਸੀ ਨਹੀਂ ਦਿਖਾਈ ਜਾਂਦੀ ਆ 
 106. ਜਦ ਵੀ ਕਰਾਂਗੇ ਹੱਦਾਂ ਪਾਰ ਹੀ ਕਰਾਂਗੇ, ਇਹ ਕਾਇਦੇ ਕਾਨੂੰਨ ਸਾਡੇ ਪੱਲੇ ਨੀ ਪੈਂਦੇ 
 107. ਲਕੀਰਾਂ ਤੇ ਨਹੀਂ, ਮੁਕੱਦਰ ਤੇ ਹੱਸਾਂਗੇ 
 108. ਵੈਸੇ ਤਾਂ ਅਸੀਂ ਵੀ ਸ਼ਰੀਫ ਹੀ ਆਂ, ਬਸ ਕੁਛ ਆਪਣਿਆਂ ਨੇ ਬਦਨਾਮ ਕਰਤਾ         (attitude status quotes for fb in punjabi)
  Punjabi Attitude Quotes for Instagram
 109. ਕਿਸੇ ਦਿਨ ਸਾਡਾ ਵੀ ਹਿਸਾਬ ਹੋਊਗਾ ਤੇ ਦੇਖ ਲਵੀਂ ਬੇਹਿਸਾਬ ਹੋਊਗਾ           (personality status in punjabi font)
 110. ਮੈਂ ਝੁਕ ਜਾਣਾ ਹਮੇਸ਼ਾ ਅਸਮਾਨ ਬਣਕੇ ਕਿਉਂਕਿ ਮੈਨੂੰ ਪਤਾ ਜ਼ਮੀਨ ਨੂੰ ਉੱਠਣ ਦੀ ਆਦਤ ਨਹੀਂ 
 111. ਕੱਲੇ ਜਰੂਰ ਚਲਦੇ ਆਂ, ਮਗਰ ਕਿਸੇ ਦੇ ਪਿੱਛੇ ਨਹੀਂ 
 112. ਨਫਰਤਾਂ ਦੀ ਕੰਧ ਉੱਚੀ ਕਰਲੋ ਜਨਾਬ,  ਸਾਡੇ ਚਾਹੁਣ ਵਾਲਿਆਂ ਦੀ ਕਤਾਰ ਕਾਫੀ ਲੰਬੀ ਆ 
 113. ਖਾਮੋਸ਼ੀ ਦਾ ਵੀ ਆਪਣਾ ਹੀ ਮਜ਼ਾ ਐ, ਨੀਹਾਂ ਦੇ ਪੱਥਰ ਕਦੀ ਬੋਲਦੇ ਨਹੀਂ 
 114. ਦਿਲ ਦੇ ਅਗਰ ਸਾਫ ਰਹੋਂਗੇ ਤਾਂ ਥੋੜ੍ਹਿਆਂ ਦੇ ਹੀ ਖਾਸ ਰਹੋਂਗੇ                (best captions for pictures in punjabi)
  Punjabi Attitude Quotes for Instagram
 115. ਹਲਾਤ ਕਮਜ਼ੋਰ ਨੇ ਤਾਂ ਕੀ ਹੋਇਆ, ਖਵਾਹਿਸ਼ਾਂ ਅਜ ਵੀ ਅਮੀਰ ਨੇ          (best punjabi captions for instagram pics)
 116. ਯਾਰੀ ਚ ਗੱਦਾਰੀ ਨਹੀਂ ਤੇ ਗੱਦਾਰਾਂ ਨਾਲ ਯਾਰੀ ਨਹੀਂ 
 117. ਕਿੰਨਾ ਵੀ ਸਮੇਟਲੋ ਹੱਥਾਂ ਚੋ ਫਿਸਲਦਾ ਜ਼ਰੂਰ ਐ, ਇਹ ਵਕ਼ਤ ਹੈ ਜਨਾਬ ਬਦਲਦਾ ਜ਼ਰੂਰ ਐ 
 118. ਇਹ ਜੰਗ ਚ ਜਿੰਨੇ ਜ਼ੁਲਮ ਵੀ ਨਹੀਂ, ਓਨੇ ਸਹਿਣ ਦੀ ਆਦਤ ਆ ਸਾਨੂੰ, ਤਾਨਿਆਂ ਦੇ ਰੌਲੇ ਚ ਵੀ ਸੱਚ ਕਹਿਣ ਦੀ ਆਦਤ ਆ ਸਾਨੂੰ 
 119. ਕਦੀ ਦਿਲ ਮੰਨੇ ਤਾਂ ਕਰੀਂ ਮੁਲਾਕਾਤ ਸਾਡੇ ਨਾਲ, ਤੈਨੂੰ ਸਸਤੀ ਚਾਹ ਨਾਲ ਮਹਿੰਗੀਆਂ ਯਾਦਾਂ ਪਿਆਕੇ  ਭੇਜਾਂਗੇ 
 120. ਗ਼ਲਤਫਹਿਮੀਆਂ ਦੀ ਵੀ ਹੱਦ ਆ ਜਨਾਬ, ਕੱਲੀ ਕੱਲੀ ਇੱਟ ਸੋਚਦੀ ਆ ਕਿ ਕੰਧ ਸਾਡੇ ਸਿਰ ਤੇ ਖੜੀ ਆ        (best captions for pictures in punjabi)


And here this collection of Punjabi Attitude status quotes for Instagram captions ends. 

Don't forget to tell which 3 Punjabi attitude status quotes are your personal favourite from the above collection.

We hope that these Punjabi status quotes were liked by you guys. 

If yes, then please let us know in the comment's section below. Also tell us in the comments if you want this collection to become a series and want more such collections.


Post a Comment

0 Comments